Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pet. ਢਿਡ, ਪੇਟ। belly.
ਉਦਾਹਰਨ:
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘੀਆ ॥ Raga Goojree, Kabir, 1, 2:1 (P: 524).

English Translation
n.m. same as ਢਿੱਡ abdomer; cavity, capacity, accommodation; space.

Mahan Kosh Encyclopedia

ਸੰ. ਨਾਮ/n. ਚਪੇੜ. ਧੱਫਾ। 2. ਸੰ. ਪੇਟਕ. ਪਿਟਾਰਾ. ਥੈਲਾ। 3. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. “ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ.” (ਸਾਰ ਪਰਮਾਨੰਦ) “ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?” (ਵਿਚਿਤ੍ਰ) “ਕਹਿ ਰਹੀਮ ਯਾ ਪੇਟ ਸੋਂ, ਕ੍ਯੋ ਨ ਭਯੋ ਤੂ ਪੀਠਿ, ਭੂਖੇ ਮਾਨ ਬਿਗਾਰ ਹੈਂ, ਭਰੇ ਬਿਗਾਰੈਂ ਦੀਠਿ.” (ਖ਼ਾਨਖ਼ਾਨਾ) 4. ਗਰਭ. ਢਿੱਡ. ਹਮਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits