Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūrai. 1. ਕਾਮਲ/ਪੂਰਨ। 2. ਪੂਰਨ ਭਾਵ ਠੀਕ। 3. ਚੰਗੈ। 4. ਭਾਵ ਪੂਰਮ ਪ੍ਰਭੂ/ਗੁਰੂ। 5. ਵਜਾਉਂਦਾ ਹੈ। 6. ਨਚਦਾ ਹੈ। 7. ਪੂਰੀ ਕਰੇ, ਪੁਗਾਵੇ। 1. perfect. 2. full. 3. good, perfect. 4. Perfect Lord. 5. plays. 6. dance. 7, fulfill.
ਉਦਾਹਰਨਾ:
1. ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥ Raga Sireeraag 1, 9, 1:1 (P: 17).
ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥ (ਪੂਰਨ ਗੁਰਸਬਦ ਭਾਵ ਸਰਬ ਗੁਣੀ). Raga Goojree 3, Vaar 10:2 (P: 512).
2. ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ Raga Sireeraag 1, 21, 1:2 (P: 22).
3. ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥ Raga Sireeraag 3, 41, 4:1 (P: 29).
ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥ Raga Sireeraag 3, 46, 3:1 (P: 31).
4. ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ Raga Sireeraag 4, Vaar 18ਸ, 3, 2:3 (P: 90).
5. ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥ Raga Aaasaa 1, 37, 2:2 (P: 360).
6. ਇਸੁ ਮਨ ਆਗੇ ਪੂਰੈ ਤਾਲ ॥ ਗੋਂਡ, Kabir, 10, 2:3 (P: 892).
7. ਸਭ ਆਸਾ ਮਨਸਾ ਪੂਰੈ ਧਾਰੀ ॥ Raga Maaroo 4, Solhaa 2, 8:2 (P: 1070).

Mahan Kosh Encyclopedia

ਪੂਰਣ ਕਰਦਾ ਹੈ. ਭਰਦਾ ਹੈ। 2. ਪੂਰਣ (ਪੂਰੇ) ਨੇ. “ਗੁਰਿ ਪੂਰੈ ਕੀਤੀ ਪੂਰੀ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits