Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūr(i). 1. ਯਾਤਰੀ ਸਮੂਹ ਜੋ ਇਕ ਵਾਰ ਬੇੜੀ ਵਿਚ ਬੈਠ ਪਾਰ ਜਾ ਸਕਨ। 2. ਭਰੀ, ਵਿਆਪਕ, ਭਰਪੂਰ। 3. ਪੂਰੀ ਕਰੋ, ਹੋਰ ਵੇਖੋ ਪੂਰਿਓ। 4. ਪੂਰੀ, ਸੰਪੂਰਨ, ਮੁਕੰਮਲ। 5. ਭਰ ਕੇ ਲਿਆਂਦੇ। 1. boatful. 2. brimful; pervading. 3. fulfil. 4. perfect; obtaining. 5. filled with.
ਉਦਾਹਰਨਾ:
1. ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ Raga Sireeraag 1, 16, 1:2 (P: 20).
2. ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥ Raga Sireeraag 3, 41, 1:1 (P: 29).
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥ Raga Sireeraag 5, Chhant 2, 1:5 (P: 79).
ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰ ਰੇ ॥ Raga Gaurhee 5, 137, 4:3 (P: 209).
3. ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥ Raga Maajh 4, 4, 1:3 (P: 95).
4. ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ Raga Aaasaa 5, Chhant 7, 2:2 (P: 457).
ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥ (ਅਭੈ ਪਦਵੀ ਪੂਰਨ ਕਰਨ ਨਾਲ). Raga Kedaaraa, Kabir, 3, 4:1 (P: 1123).
5. ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹ ਭਿੰਨ ਦ੍ਰਿਸਟੋ ॥ Raga Saarang 5, 3, 4:1 (P: 1203).

SGGS Gurmukhi-English Dictionary
[1. v. 2. P. n.] 1. (from Sk. Pūrana) fill, fulfil, complete. 2. Boatload
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਪੂਰਣ ਕਰਕੇ. ਭਰਕੇ। 2. ਵਿ. ਪੂਰਣ. ਸੰਪੂਰਣ. “ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ.” (ਆਸਾ ਛੰਤ ਮਃ ੫) 3. ਵ੍ਯਾਪਕ. “ਪੂਰਿ ਰਹਿਓ ਸਰਬਤ੍ਰ ਮੈ.” (ਵਾਰ ਜੈਤ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits