Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pūrno. 1. ਸਰਬ ਗੁਣ ਭਰਪੂਰ ਪ੍ਰਭੂ। 2. ਵਿਆਪਕ। 1. fully contained. 2. pervading. ਉਦਾਹਰਨਾ: 1. ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥ Raga Aaasaa 5, Chhant 3, 2:4 (P: 454). 2. ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰ ਸੋਈ ॥ Raga Kaanrhaa 4, Vaar 13:1 (P: 1318).
|
|