Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūrak. 1. ਭਰਨ ਵਾਲਾ, ਪੂਰਨ ਕਰਤਾ। 2. ਭਰਪੂਰ। 3. ਯੋਗਮਤ ਅਨੁਸਾਰ ਪ੍ਰਾਣਾਯਾਮ ਸਮੇਂ ਸੁਆਸਾਂ ਨੂੰ ਅੰਦਰ ਠਹਿਰਾਉਣਾ। 1. sustainer. 2. filling all. 3. stopping, according Yog at the time of Pranayam stopping the breath inside.
ਉਦਾਹਰਨਾ:
1. ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ Raga Aaasaa 5, Chhant 5, 2:3 (P: 455).
2. ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ Raga Aaasaa, Naamdev, 1, 1:1 (P: 485).
3. ਰੇਚਕ ਕੁੰਭਕ ਪੂਰਕ ਮਨ ਹਾਠੀ ॥ Raga Maaroo 1, Solhaa 22, 14:2 (P: 1043).

English Translation
adj. supplementary, complementary, filler.

Mahan Kosh Encyclopedia

ਸੰ. ਵਿ. ਪੂਰਾ ਕਰਨ ਵਾਲਾ। 2. ਪੂਰਣ ਕਰਤਾ. ਭਰਣ ਪੋਖਣ ਕਰਤਾ. “ਸਗਲ ਪੂਰਕ ਪ੍ਰਭੁ ਧਨੀ.” (ਆਸਾ ਮਃ ੫) 3. ਨਾਮ/n. ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈਜਾਣੇ. “ਰੇਚਕ ਪੂਰਕ ਕੁੰਭ ਕਰੈ.” (ਪ੍ਰਭਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits