Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūj. 1. ਪੂਜਾ। 2. ਪੂਜਯ, ਪੂਜਨਯੋਗ, ਪੂਜਨੀਕ। 3. ਮਾਨਤਾ। 4. ਪੂਜਿਆ ਜਾਣਾ। 1. adored. 2. adored, worshipped. 3. respected, worshipped. 4. honoured.
ਉਦਾਹਰਨਾ:
1. ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥ Raga Sireeraag 1, 8, 2:1 (P: 17).
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥ Raga Gaurhee 5, 132, 5:2 (P: 208).
2. ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥ Raga Aaasaa 4, Chhant 19, 2:4 (P: 450).
ਸਰਬ ਪੂਜ ਚਰਨ ਗੁਰ ਸੇਉ ॥ Raga Gond 5, 9, 1:4 (P: 864).
3. ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥ Raga Goojree 3, 7, 3:1 (P: 491).
4. ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥ Raga Parbhaatee 1, 1, 1:1 (P: 1327).

SGGS Gurmukhi-English Dictionary
[P. n.] Worship, offering, honou r
SGGS Gurmukhi-English Data provided by Harjinder Singh Gill, Santa Monica, CA, USA.

English Translation
v. imperative form of ਪੂਜਣਾ worship, suff. indicating worshipper as in ਬੁਤਪੂਜ.

Mahan Kosh Encyclopedia

ਸੰ. पूज्. ਧਾ. ਪੂਜਾ ਕਰਨਾ, ਆਦਰ ਕਰਨਾ। 2. ਨਾਮ/n. ਪੂਜਾ. “ਬਿਨੁ ਨਾਵੈ ਪੁਜ ਨ ਹੋਇ.” (ਗੂਜ ਮਃ ੧) 3. ਵਿ. ਪੂਜ੍ਯ. ਪੂਜਣ ਯੋਗ੍ਯ. “ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ.” (ਆਸਾ ਛੰਤ ਮਃ ੪) “ਸਰਬ ਪੂਜ ਚਰਨ ਗੁਰੁ ਸੇਉ.” (ਗੌਂਡ ਮਃ ੫) 4. ਨਾਮ/n. ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। 5. ਦੇਖੋ- ਪੁਜਣਾ. “ਪੂਜ ਅਰਧ ਦਿਸਾਨ.” (ਪ੍ਰਿਥੁਰਾਜ) 6. ਫ਼ਾ. [پوُز] ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits