Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pūkāraᴺṯā. ਪੁਕਾਰਦਾ, ਫਰਿਆਦ ਕਰਦਾ, ਚੀਕ ਚਹਾੜਾ ਪਾਂਦਾ ਰਹਿੰਦਾ। utters, pronounce loudly. ਉਦਾਹਰਨ: ਪੂਕਾਰੰਤਾ ਅਜਾਣੰਤਾ ॥ Raga Saarang 4, Vaar 13, Salok, 1, 1:2 (P: 1242).
|
Mahan Kosh Encyclopedia |
ਪੁਕਾਰ ਕਰੰਤਾ. “ਪੂਕਾਰੰਤਾ ਆਜਾਣੰਤਾ.” (ਮਃ ੧ ਵਾਰ ਸਾਰ) ਲੋਕਾਂ ਨੂੰ ਸੁਣਾਉਂਦਾ ਹੈ, ਪਰ ਆਪ ਸਮਝਦਾ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|