Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pūkāran. ਸ਼ਿਕਾਇਤ (ਫਰਿਆਦ) ਕਰਨ। complain.
ਉਦਾਹਰਨ:
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕੋ ਮਾਰੈ ॥ Raga Saarang 5, 68, 1:2 (P: 1217).

Mahan Kosh Encyclopedia

ਦੇਖੋ- ਪੁਕਾਰਨਾ. “ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸੁਰ ਤਾਕਉ ਮਾਰੈ.” (ਸਾਰ ਮਃ ੫) ਜੋ ਸਤਿਗੁਰੂ ਦੇ ਵਿਰੁੱਧ ਰਾਜਦਰਬਾਰ ਵਿੱਚ ਪੁਕਾਰਣ ਲਈ ਉੱਦਮ ਕਰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits