Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Purab(u). 1. ਮਹਾਤਮ, ਵਡਿਆਈ। 2. ਸ਼ੁਭ ਅਵਸਰ, ਤਿਉਹਾਰ। 1. greatness. 2. festival.
ਉਦਾਹਰਨਾ:
1. ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ Raga Sorath 1, 4, 3:2 (P: 596).
ਉਦਾਹਰਨ:
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰੁ ਪੁਰਬੁ ਹੋਆ ॥ Raga Tukhaaree 4, Chhant 4, 3:1 (P: 1116).
2. ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ Raga Tukhaaree 4, Chhant 4, 1:1 (P: 1116).

Mahan Kosh Encyclopedia

ਦੇਖੋ- ਪੁਰਬ। 2. ਮਰਾ-ਪੂਰਣਤਾ। 3. ਗੁਣ. ਸਿਫਤ. “ਏਕ ਪੁਰਬੁ ਮੈ ਤੇਰਾ ਦੇਖਿਆ, ਤੂ ਸਭਨਾ ਮਾਹਿ ਰਵੰਤਾ.” (ਸੋਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits