Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pur. 1. ਪੂਰਨ, ਭਰਿਆ ਹੋਇਆ। 2. ਖਿਤੇ। 3. ਪੁਲ। 1. brimful. 2. regions. 3. bridge.
ਉਦਾਹਰਨਾ:
1. ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥ Raga Soohee 3, Vaar 10ਸ, 1, 1:6 (P: 788).
2. ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥ Raga Raamkalee, Kabir, 2, 2:1 (P: 969).
3. ਪੁਰ ਸਲਾਤ ਕਾ ਪੰਥੁ ਦੁਹੇਲਾ ॥ Raga Soohee Ravidas, 1, 2:3 (P: 793).

SGGS Gurmukhi-English Dictionary
[Per. adj.] (from Sk. Pūra) complete, full
SGGS Gurmukhi-English Data provided by Harjinder Singh Gill, Santa Monica, CA, USA.

English Translation
(1) prep, adv. see ਉੱਪਰ, ਉੱਤੇ. (2) suff. for name of villages / towns/ cities or forts lit. city, town, fort. (3) adj. full, complete; pref. meaning full of.

Mahan Kosh Encyclopedia

ਨਾਮ/n. ਪੁਲ. ਦੇਖੋ- ਪੁਰਸਲਾਤ। 2. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। 3. ਪੁੜ. ਪੁਟ. “ਦੁਇ ਪੁਰ ਜੋਰਿ ਰਸਾਈ ਭਾਠੀ.” (ਰਾਮ ਕਬੀਰ) “ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ.” (ਚਰਿਤ੍ਰ ੮੧) 4. ਸੰ. ਨਗਰ. ਸ਼ਹਿਰ. “ਪੁਰ ਮਹਿ ਕਿਯੋ ਪਯਾਨ.” (ਨਾਪ੍ਰ) 5. ਘਰ. ਰਹਿਣ ਦਾ ਅਸਥਾਨ। 6. ਅਟਾਰੀ। 7. ਲੋਕ. ਭੁਵਨ। 8. ਦੇਹ. ਸ਼ਰੀਰ। 9. ਕਿਲਾ. ਦੁਰਗ। 10. ਫ਼ਾ. [پُر] ਵਿ. ਪੂਰਣ. ਭਰਿਆ ਹੋਇਆ. “ਨਾਨਕ ਪੁਰ ਦਰ ਬੇਪਰਵਾਹ.” (ਮਃ ੧ ਵਾਰ ਸੂਹੀ) 11. ਪੂਰਾ. ਮੁਕੰਮਲ। 12. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ, ਜਿਵੇਂ- ਘੋੜੇ ਪੁਰ ਚੜਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits