Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pun. 1. ਫਿਰ। 2. ਸ਼ੁਭ/ਪਵਿਤਰ ਕਰਮ, ਸ਼ੁਕਰਮ। 1. over and over again. 2. highly meditorious. ਉਦਾਹਰਨਾ: 1. ਹਰਨ ਧਰਨ ਪੁਨ ਪੁਨਹ ਕਰਨ ॥ Raga Raamkalee 5, 59, 1:1 (P: 901). 2. ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ Raga Jaitsaree 5, Vaar 17:4 (P: 709).
|
SGGS Gurmukhi-English Dictionary |
[Sk. P. adv.] Again, then
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਪੁਨ: पुनर् ਵ੍ਯ. ਫੇਰ. ਦੂਸਰੀ ਵਾਰ। 2. ਉਪਰਾਂਤ. ਅਨੰਤਰ. “ਪੁਨ ਰਾਛਸ ਕਾ ਕਾਟਾ ਸੀਸਾ.” (ਚਰਿਤ੍ਰ ੪੦੫) 3. ਸੰ. ਪੁਨ੍ਯ पुण्य. ਪਵਿਤ੍ਰ ਕਰਮ. “ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ.” (ਵਾਰ ਜੈਤ) 4. ਸੰ. ਪੁਨ. ਪਵਿਤ੍ਰ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|