Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pīrẖī. 1. ਵੰਸ਼, ਖਾਨਦਾਨ, ਦਾ ਸਿਲਸਿਲਾ। 2. ਪੀੜੀਦੇ ਹਨ, ਵੇਲਣੇ/ਕੋਹਲੂ ਵਿਚ ਨਿਚੋੜੇ ਜਾਂਦੇ ਹਨ। 1. lineage, generation. 2. crushed.
ਉਦਾਹਰਨਾ:
1. ਹਰਿ ਜੁਗਹ ਜੁਗੋ ਜਗ ਜਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ Raga Sireeraag 4, Chhant 1, 5:2 (P: 79).
ਵਧੀ ਵੇਲਿ ਬਹੁ ਪੀੜੀ ਚਾਲੀ ॥ Raga Aaasaa 5, 101, 3:1 (P: 396).
2. ਲੇਖਾ ਲੀਜੈ ਤਿਲ ਜਿਉ ਪੀੜੀ ॥ Raga Maaroo 1, Solhaa 8, 10:2 (P: 1028).

Mahan Kosh Encyclopedia

ਪੀੜਨ ਕੀਤੀ. ਦਬਾਈ। 2. ਦੇਖੋ- ਪੀਡੀ। 3. ਵੰਸ਼ਾਵਲੀ. ਦੇਖੋ- ਪੀੜ੍ਹੀ 2. “ਵਧੀ ਵੇਲਿ ਬਹੁ ਪੀੜੀ ਚਾਲੀ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits