Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pīsaṇ(u). 1. ਪੀਹਨ, ਪੀਸਣ ਯੋਗ ਵਸਤ। 2. ਪੀਹਣ ਦਾ ਵੱਟਾ। 1. gridable. 2. pestle. ਉਦਾਹਰਨਾ: 1. ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ (ਪੀਹਨ, ਪੀਸਣ ਯੋਗ ਅੰਨ). Raga Soohee 5, 54, 4:1 (P: 749). 2. ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥ Raga Malaar 1, 8, 1:2 (P: 1257).
|
Mahan Kosh Encyclopedia |
ਦੇਖੋ- ਪੀਸਣਾ। 2. ਨਾਮ/n. ਪੀਸਣ ਯੋਗ੍ਯ ਅੰਨ. ਪੇਸ਼੍ਯ. “ਹਰਿਜਨ ਕੈ ਪੀਸਣੁ ਪੀਸਿ ਕਮਾਵਾ.” (ਸੂਹੀ ਮਃ ੫) 3. ਪੀਹਣ ਦਾ ਵੱਟਾ, ਜੋ ਸਿਲਾ ਉੱਪਰ ਰੱਖੀ ਵਸਤੁ ਨੂੰ ਪੀਂਹਦਾ ਹੈ. “ਸਿਲਾ ਸੰਤੋਖ ਪੀਸਣੁ ਹਥਿ ਦਾਨੁ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|