Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pīsaṇ(i). ਪੀਹਨ ਲਈ। to grind. ਉਦਾਹਰਨ: ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ (ਪੀਹਣ ਲਈ, ਪਾਸੇ ਜਾਣ ਲਈ). Raga Sireeraag 1, 2, 2:1 (P: 14).
|
Mahan Kosh Encyclopedia |
ਪੀਸਣ ਦਾ ਸਾਧਨ, ਚੱਕੀ. ਸੰ. ਪੇਸ਼ਣੀ. “ਪੀਸਣਿ ਪੀਸਾ ਪਾਇ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|