Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pīṯẖe. ਪੀਠਿਆਂ, ਪੀਸਿਆ ਭਾਵ ਦੁਖ ਦਿਤਾ। ground viz., troubled (put in birth and death rotation). ਉਦਾਹਰਨ: ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥ Raga Todee 5, 27, 1:2 (P: 717).
|
Mahan Kosh Encyclopedia |
ਕ੍ਰਿ. ਵਿ. ਪਿੱਠ ਉੱਤੇ. ਪਿੱਛੇ. “ਜਨਮ ਮਰਨ ਬਾਹੁਰਿ ਨਹੀਂ ਪੀਠੇ.” (ਟੋਡੀ ਮਃ ੫) 2. ਪੀਸੇ. ਚੂਰਨ ਕੀਤੇ. ਪੀਹੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|