Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pī-ū. 1. ਪਿਤਾ ਦੀ। 2. ਪਿਤਾ, ਬਾਪ। 1. father's. 2. fathers, ancestral.
ਉਦਾਹਰਨਾ:
1. ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ Raga Maajh 1, Vaar 26, Salok, 1, 1:4 (P: 149).
2. ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ Raga Gaurhee 5, 100, 1:1 (P: 186).

Mahan Kosh Encyclopedia

ਨਾਮ/n. ਪਿਤਾ. ਬਾਪ. “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ.” (ਗਉ ਮਃ ੫) ਭਾਵ- ਗੁਰਬਾਣੀ ਰੂਪ ਖਜਾਨਾ। 2. ਵਿ. ਪਿਤਾ ਦਾ. “ਮਾਊ ਪੀਊ ਕਿਰਤੁ ਗਵਾਇਨਿ.” (ਮਃ ੧ ਵਾਰ ਮਾਝ) ਮਾਂ ਬਾਪ ਦਾ ਕੀਤਾ। (ਕ੍ਰਿਤ) ਖੋਦਿੰਦੇ ਹਨ, ਭਾਵ- ਕ੍ਰਿਤਘਨ ਹੁੰਦੇ ਹਨ। 3. ਪਾਨ ਕਰੇਗਾ. ਪੀਏਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits