Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pī-a-u. 1. ਪਾਨ ਕਰੋ, ਪੀਵੋ। 2. ਪੀਤਾ ਹੈ। 1. drink, quaff. 2. have quaffed/drunk. ਉਦਾਹਰਨਾ: 1. ਅਪਿਉ ਪੀਅਉ ਅਕਥੁ ਕਥਿ ਰਹੀਐ ॥ Raga Gaurhee 1, Asatpadee 15, 2:1 (P: 227). 2. ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥ Raga Jaitsaree 5, 11, 1:2 (P: 702).
|
|