Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pī. ਪਾਨ ਕਰਕੇ। drinking, quaffing.
ਉਦਾਹਰਨ:
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥ Raga Sireeraag 1, Asatpadee 14, 7:3 (P: 62).

SGGS Gurmukhi-English Dictionary
[P. v.] Drink
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਧਾ. ਪੀਣਾ, ਫੁੱਲਣਾ, ਵਧਣਾ। 2. ਕ੍ਰਿ. ਵਿ. ਪੀਕੇ. ਪਾਨ ਕਰਕੇ. “ਪੀ ਅੰਮ੍ਰਿਤੁ ਤ੍ਰਿਪਤਾਸਿਆ.” (ਬਿਲਾ ਮਃ ੫) 3. ਨਾਮ/n. ਪ੍ਰਿਯ ਪਤੀ. “ਸਾਧ ਸੰਗਿ ਨਾਨਕ ਪੀ ਕੀ ਰੇ.” (ਆਸਾ ਮਃ ੫) ਪਤੀ ਦੀ ਕਥਾ ਸਾਧੁਸੰਗ ਦ੍ਵਾਰਾ। 4. ਅਪਿ (ਪੁਨ:) ਬੋਧਕ ਭੀ ਪੀ ਸ਼ਬਦ ਹੋਇਆ ਕਰਦਾ ਹੈ. ਭਾਗੁਰਿ ਰਿਖੀ ਦੇ ਵ੍ਯਾਕਰਣ ਵਿੱਚ ਅਪਿ ਦੇ ਅਕਾਰ ਦਾ ਲੋਪ ਹੋਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits