Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺdī. ਸਰੀਰ। body. ਉਦਾਹਰਨ: ਅਚੇਤ ਪਿੰਡੀ ਅਗਿਆਨ ਅੰਧਾਰੁ ॥ Raga Raam Kalee, Balwand & Sata, Vaar 8:3 (P: 842).
|
English Translation |
n.f. potter's tool to support the interior of a pot while it is being smoothened, shaped at the outside; stone idol especially of Hindu goddess Durga.
|
Mahan Kosh Encyclopedia |
ਵਿ. ਪਿੰਡ (ਸ਼ਰੀਰ) ਵਾਲਾ. ਦੇਖੋ- ਅਚੇਤਪਿੰਡੀ। 2. ਸੰ. पिण्डी. ਨਾਮ/n. ਪਿੰਨੀ. ਛੋਟਾ ਗੋਲਾ। 3. ਪਹੀਏ ਦੀ ਪਿੰਜਣੀ. ਨੇਮਿ। 4. ਘੀਆ ਕੱਦੂ। 5. ਯਗ੍ਯ ਅਥਵਾ- ਧਰਮਮੰਦਿਰ ਦੀ ਵੇਦੀ, ਜਿਸ ਪੁਰ ਬਲੀਦਾਨ ਕੀਤਾਜਾਂਦਾ ਹੈ। 6. ਸੂਤ ਦਾ ਪਿੰਨਾ। 7. ਦੇਖੋ- ਪਿੰਡਰੀ। 8. ਰਾਵਲਪਿੰਡੀ ਦਾ ਸੰਖੇਪ ਨਾਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|