Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piᴺjar. ਸਰੀਰ ਰੂਪੀ ਪਿੰਜਰਾ। skelton.
ਉਦਾਹਰਨ:
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ Raga Sireeraag 4, Vaar 15, Salok, 2, 1:2 (P: 89).

SGGS Gurmukhi-English Dictionary
[v.] Skeleton
SGGS Gurmukhi-English Data provided by Harjinder Singh Gill, Santa Monica, CA, USA.

English Translation
n.m. skeleton; ribs collectively.

Mahan Kosh Encyclopedia

(ਪਿੰਜਰਾ) ਸੰ. पिञ्जर. ਵਿ. ਪੀਲਾ. ਜ਼ਰਦ। 2. ਸੰ. पञ्जर. ਪੰਜਰ. ਨਾਮ/n. ਪੰਛੀ ਦੇ ਰੱਖਣ ਦਾ ਪਿੰਜਰਾ. “ਤੂੰ ਪਿੰਜਰੁ ਹਉ ਸੂਅਟਾ ਤੋਰ.” (ਗਉ ਕਬੀਰ) 3. ਦੇਹ ਦਾ ਢਾਂਚਾ. ਹੱਡੀਆਂ ਦਾ ਕਰੰਗ (skelton). “ਕਾਗਾ! ਚੂੰਡਿ ਨ ਪਿੰਜਰਾ.” (ਸ. ਫਰੀਦ) 4. ਭਾਵ- ਦੇਹ. ਸ਼ਰੀਰ. “ਜਿਸ ਪਿੰਜਰ ਮੈ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ.” (ਮਃ ੨ ਵਾਰ ਸ੍ਰੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits