Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piᴺgulā. 1. ਲੂਲਾ। 2. ਹਠ ਯੋਗ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿਚੋਂ ਇਕ। 3. ਇਕ ਵੇਸਵਾ। 1. cripled. 2. according to hath Yog one of the main tracheas. 3. a prostitute.
ਉਦਾਹਰਨਾ:
1. ਕਰਮ ਕਰਿ ਅਰੁਣ ਪਿੰਗੁਲਾ ਰੀ ॥ Raga Dhanaasaree, Trilochan, 1, 2:2 (P: 695).
2. ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ Raga Raamkalee, Guru Nanak Dev, Sidh-Gosat, 60:5 (P: 944).
3. ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥ Raga Kedaaraa Ravidas, 1, 3:1 (P: 1124).

Mahan Kosh Encyclopedia

ਦੇਖੋ- ਪਿੰਗਲਾ 3. “ਸੁਖਮਨਾ ਇੜਾ ਪਿੰਗੁਲਾ ਬੂਝੈ.” (ਸਿਧਗੋਸਟਿ) 2. ਦੇਖੋ- ਪਿੰਗਲਾ 6. “ਅਜਾਮਲ ਪਿੰਗੁਲਾ ਲੁਭਤ.” (ਕੇਦਾ ਰਵਿਦਾਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits