Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piramm. 1. ਅਤਿ ਪਿਆਰਾ, ਜਿਸ ਨਾਲ ਪਿਆਰ ਕੀਤਾ ਜਾਵੇ। 2. ਪ੍ਰੇਮ। 1. beloved spouse. 2. Lord's love.
ਉਦਾਹਰਨਾ:
1. ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿੰਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ Raga Maajh 4, 67, 4:2 (P: 174).
2. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ Salok, Kabir, 239:1 (P: 1377).

SGGS Gurmukhi-English Dictionary
[Var.] From Pirama
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਿਰੰਮੁ) ਨਾਮ/n. ਪ੍ਰੇਮ. “ਜਿਸੁ ਲਾਗੀ ਪ੍ਰੀਤਿ ਪਿਰੰਮ ਕੀ.” (ਆਸਾ ਛੰਤ ਮਃ ੪) 2. ਦੇਖੋ- ਪ੍ਰਯਾਮ। 3. ਵਿ. ਪ੍ਰਿਯਤਮ. ਅਤਿ ਪਿਆਰਾ. “ਮੇਰੇ ਮਨਿ ਤਨਿ ਪ੍ਰੇਮ ਪਿਰੰਮ ਕਾ.” (ਵਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits