Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pirāṇ(u). ਜਾਣਾ; ਯਾਦ ਰਖ। taken; remember.
ਉਦਾਹਰਨ:
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ Raga Sireeraag 1, Asatpadee 15, 5:2 (P: 63).

Mahan Kosh Encyclopedia

(ਪਿਰਾਣਿ) ਨਾਮ/n. ਪ੍ਰਾਣੀ. ਜੀਵ. “ਥੈਂ ਭਾਵੈ ਦਰੁ ਲਹਸਿ ਪਿਰਾਣਿ.” (ਮਲਾ ਅ: ਮਃ ੧) 2. ਸੰ. ਪ੍ਰਗ੍ਯਾਨ. प्रज्ञान. ਬੋਧ. ਸਮਝ. “ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰ ਮਾਣਿ.” (ਮਃ ੧ ਵਾਰ ਮਾਰੂ ੧) 3. ਸੰ. ਪ੍ਰਯਾਣ. ਗਮਨ. ਜਾਣਾ. “ਰਕਤ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits