Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Piṯ(u). ਮਾਸ (ਮਹਾਨਕੋਸ਼), ਪਿੱਤਾ (ਦਰਪਣ, ਨਿਰਣੈ)। flesh; gallbladder.
ਉਦਾਹਰਨ:
ਰਤੁ ਪਿਤੁ ਕੁਤਿਹੋ ਚਟਿ ਜਾਹੁ ॥ Raga Malaar 1, Vaar 22, Salok, 1, 2:8 (P: 1288).

Mahan Kosh Encyclopedia

ਦੇਖੋ- ਪਿਤ। 2. ਦੇਖੋ- ਪਿੱਤ। 3. ਸੰ. ਪਿਤੁ. ਨਾਮ/n. ਗਿਜਾ. ਅੰਨ. ਖਾਨ ਪਾਨ। 4. ਪਿਸ਼ਿਤ (ਮਾਸ) ਦੀ ਥਾਂ ਭੀ ਪਿਤੁ ਸ਼ਬਦ ਆਇਆ ਹੈ. “ਰਤੁ ਪਿਤੁ ਕੁਤਿਹੋ ਚਟਿਜਾਹੁ.” (ਮਃ ੧ ਵਾਰ ਮਲਾ) ਪ੍ਰਜਾ ਦਾ ਰਕ੍ਤ ਅਤੇ ਪਿਸ਼ਿਤ, ਚਾਕਰਰੂਪ ਕੁੱਤੇ ਚੱਟਮ ਕਰਜਾਂਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits