Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṯāmėh. (ਗੰਗਾ ਦੇ ਪੁੱਤਰ) ਭੀਸ਼ਮ ਪਿਤਾਮਹ, ਪ੍ਰਤਿਗਿਆ ਦੀ ਦ੍ਰਿੜਤਾ ਤੇ ਬ੍ਰਹਮਚਾਰਯ ਦਾ ਪ੍ਰਤੀਕ। Ganga's son - Bisham Pitama. ਉਦਾਹਰਨ: ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥ Sava-eeay of Guru Amardas, 4:2 (P: 1393).
|
Mahan Kosh Encyclopedia |
ਸੰ. ਨਾਮ/n. ਪਿਤਾ ਦਾ ਪਿਤਾ. ਦਾਦਾ। 2. ਬ੍ਰਹਮਾ। 3. ਭੀਸ਼ਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|