Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pid. ਭਾਂਡਾ ਭਾਵ ਸਰੀਰ। utensil viz., body.
ਉਦਾਹਰਨ:
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥ Raga Raamkalee, Balwand & Sata, Vaar 4:5 (P: 967).

SGGS Gurmukhi-English Dictionary
[Var.] From Pimda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਿੰਡ, ਪਿੰਡੁ) ਸੰ. पिण्ड्. ਧਾ. ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। 2. ਨਾਮ/n. ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। 3. ਪਿਤਰਾਂ ਨਿਮਿੱਤ ਅਰਪੇ ਹੋਏ ਜੌਂ ਦੇ ਆਟੇ ਆਦਿ ਦੇ ਪਿੰਨ. “ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮਃ ੧) 4. ਦੇਹ. ਸ਼ਰੀਰ. “ਮਿਲਿ ਮਾਤਾ ਪਿਤਾ ਪਿੰਡ ਕਮਾਇਆ.” (ਮਾਰੂ ਮਃ ੧) “ਜਿਨਿ ਏ ਵਡੁ ਪਿਡ ਠਿਣਿਕਿਓਨੁ.” (ਵਾਰ ਰਾਮ ੩) ਦੇਖੋ- ਠਿਣਿਕਿਓਨੁ। 5. ਗੋਲਾਕਾਰ ਬ੍ਰਹਮਾਂਡ। 6. ਗ੍ਰਾਮ. ਗਾਂਵ. “ਹਉ ਹੋਆ ਮਾਹਰੁ ਪਿੰਡ ਦਾ.” (ਸ੍ਰੀ ਮਃ ੫ ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। 7. ਢੇਰ. ਸਮੁਦਾਯ। 8. ਭੋਜਨ. ਆਹਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits