Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāhan. ਪਥਰ, ਪਥਰ ਦੀ ਮੂਰਤੀ । stone, stone god.
ਉਦਾਹਰਨ:
ਜਿਸੁ ਸਿਮਰਤ ਡੂਬਤ ਪਾਹਨ ਤਰੇ ॥ Raga Gaurhee 5, 90, 3:4 (P: 103).
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥ (ਪਥਰ ਦੀ ਮੂਰਤੀ). Raga Aaasaa, Kabir, 14, 1:2 (P: 479).
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥ (ਜੜ੍ਹ ਬੁੱਧੀ ਵਾਲੇ, ਪੱਥਰ). Raga Nat-Naraain 4, Asatpadee 2, 1:2 (P: 981).

SGGS Gurmukhi-English Dictionary
[Var.] From Pâhana
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਪੱਥਰ.

Mahan Kosh Encyclopedia

(ਪਾਹਣੁ) ਸੰ. ਪਾਸ਼ਾਣ. ਸਿੰਧੀ. ਪਾਹਣੁ. ਨਾਮ/n. ਪੱਥਰ. “ਗਲ ਮਹਿ ਪਾਹਣੁ ਲੈ ਲਟਕਾਵੈ.” (ਸੂਹੀ ਮਃ ੫) “ਜਿਸ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits