Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pās(u). 1. ਨਿਕਟਤਾ, ਸੰਗ। 2. ਪਾਸਾ, ਪੱਖ। 1. proximity, nearness, side, company. 2. side, company.
ਉਦਾਹਰਨਾ:
1. ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥ Raga Gaurhee 4, Vaar 8ਸ, 4, 2:5 (P: 304).
ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥ Raga Raamkalee 3, Vaar 7ਸ, 3, 2:6 (P: 949).
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥ (ਸੰਗਤ). Raga Maaroo, Kabir, 8, 4:1 (P: 1104).
2. ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥ Salok, Farid, 101:2 (P: 1383).
ਜਿਨਿ ਸਬਦੁ ਕਮਾਇ ਪਰਮਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥ Sava-eeay of Guru Ramdas, Keerat, 1:1 (P: 1405).

Mahan Kosh Encyclopedia

ਦੇਖੋ- ਪਾਸ ਅਤੇ ਪਾਂਸੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits