Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāsārā. ਖਿਲਾਰਾ, ਵਿਸਤਾਰ, ਖਿਲਾਰ। expanse.
ਉਦਾਹਰਨ:
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥ (ਲੈਣਾ/ਦੇਣ ਦਾ ਪਾਸਾਰ/ਵਪਾਰ). Raga Maajh 3, Asatpadee 11, 7:1 (P: 116).
ਉਦਾਹਰਨ:
ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ (ਭਾਵ ਸ੍ਰਿਸ਼ਟੀ, ਬ੍ਰਹਮੰਡ). Raga Soohee 5, 1, 1:3 (P: 736).
ਉਦਾਹਰਨ:
ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥ Raga Soohee 3, Asatpadee 2, 7:2 (P: 754).

Mahan Kosh Encyclopedia

ਨਾਮ/n. ਪ੍ਰਸਾਰ. ਵਿਸ੍ਤਾਰ. ਫੈਲਾਉ. “ਅੰਤਰਿ ਜੋਤਿ ਪਰਗਟ ਪਾਸਾਰਾ.” (ਮਾਝ ਅ: ਮਃ ੩) 2. ਭਾਵ- ਵਪਾਰ. ਲੈਣ ਦੇਣ ਦਾ ਫੈਲਾਉ. “ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits