Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāsahu. 1. ਕੋਲੋ। 2. ਪਾਸਿਆਂ ਤੋਂ। 1. from (you). 2. sides. ਉਦਾਹਰਨਾ: 1. ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ Raga Sireeraag 4, Vaar 9:2 (P: 86). 2. ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ Raga Soohee 1, 3, 2:1 (P: 729).
|
|