Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāvahī. 1. ਯਾਦ ਨਹੀ ਕਰਦਾ। 2. ਪ੍ਰਾਪਤ ਕਰਦਾ। 1. remembers. 2. find.
ਉਦਾਹਰਨਾ:
1. ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ (ਯਾਦ ਨਹੀਂ ਕਰਦਾ, ਮਨ ਨਹੀਂ ਲਿਆਉਂਦਾ). Raga Sireeraag 5, 71, 2:3 (P: 42).
2. ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ (ਪ੍ਰਾਪਤ ਕਰਦਾ). Raga Bihaagarhaa 4, Vaar 11, Salok, 4, 1:2 (P: 552).

Mahan Kosh Encyclopedia

ਪ੍ਰਾਪਤ ਕਰਦਾ ਹੈ। 2. ਧਾਰਦਾ. ਲਿਆਉਂਦਾ. “ਕਿਸ ਹੀ ਚਿਤਿ ਨ ਪਾਵਹੀ.” (ਸ੍ਰੀ ਮਃ ੫) ਕਿਸੇ ਨੂੰ ਦਿਲ ਵਿੱਚ ਨਹੀਂ ਲਿਆਉਂਦਾ, ਭਾਵ- ਕਿਸੇ ਦੀ ਪਰਵਾ ਨਹੀਂ ਕਰਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits