Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāvaṇi-ā. 1. ਪਾਉਂਦਾ ਹੈ, ਪ੍ਰਾਪਤ ਕਰਦਾ ਹੈ। 2. ਪਾਉਣ ਵਾਲਾ, ਪ੍ਰਾਪਤ ਕਰਤਾ। 1. obtains. 2. obtainer, one who gains.
ਉਦਾਹਰਨਾ:
1. ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥ (ਭਾਵ ਪੈਂਦੀ). Raga Maajh 3, Asatpadee 2, 4:3 (P: 110).
ਅਨਦਿਨੁ ਸਦਾ ਫਿਰੈ ਬਿਲਲਾਈ ਬਿਨੁ ਪਿਰ ਨੀਦ ਨ ਪਾਵਣਿਆ ॥ Raga Maajh 3, Asatpadee 3, 4:3 (P: 110).
2. ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥ Raga Maajh 3, Asatpadee 7, 8:3 (P: 113).

Mahan Kosh Encyclopedia

ਵਿ. ਪ੍ਰਾਪਤ ਕਰਨ ਵਾਲਾ। 2. ਪ੍ਰਾਪਤ ਕਰਦਾ ਹੈ। 3. ਪਾਉਣ ਵਾਲਾ. “ਗੁਰਮੁਖਿ ਸੋਝੀ ਪਾਵਣਿਆ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits