Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāvṇā. 1. ਪ੍ਰਾਪਤ ਕਰਨਾ, ਪਾਉਣਾ। 2. ਪਾਇਆ ਜਾਣਾ, ਪੈਣਾ। 1. obtain, get. 2. put, cast.
ਉਦਾਹਰਨਾ:
1. ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ Raga Sireeraag 3, 34, 1:3 (P: 26).
ਉਦਾਹਰਨ:
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ (ਭਾਵ ਖੜਾ ਕਰਨਾ). Raga Vadhans 1, Chhant 1, 3:2 (P: 566).
2. ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥ Raga Maaroo 5, Solhaa 14, 6:3 (P: 1086).
ਉਦਾਹਰਨ:
ਅਕਿਰਤ ਘਣੈ ਕਉ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ॥ (ਭਾਵ ਸੁਟਣਾ). Raga Maaroo 5, Solhaa 14, 7:3 (P: 1086).

Mahan Kosh Encyclopedia

ਕ੍ਰਿ. ਪ੍ਰਾਪਣ. ਪ੍ਰਾਪਤ ਕਰਨਾ. ਪਾਉਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits