Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pālā. 1. ਪਾਲਣਾ ਕੀਤੀ, ਪਾਲਿਆ। 2. ਸੀਤ, ਠੰਡ, ਸਰਦੀ। 3. ਪਾਲਿਆ, ਪਾਲਣਾ ਕੀਤੀ। 4. ਪੱਲੇ। 1. nourished. 2. cold, frost. 3. cherishes, nourishes. 4. skirt, border of skirt.
ਉਦਾਹਰਨ:
ਮਾਤ ਗਰਭ ਮਹਿ ਤੁਮ ਹੀ ਪਾਲਾ ॥ Raga Maajh 5, Asatpadee 37, 5:2 (P: 132).
2. ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ Raga Maajh 1, Vaar 9ਸ, 1, 4:1 (P: 142).
ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥ (ਭਾਵ ਡਰ, ਭਉ). Raga Aaasaa 5, 31, 1:1 (P: 378).
3. ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥ Raga Sorath 5, 58, 1:2 (P: 623).
4. ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥ Raga Parbhaatee 5, Asatpadee 2, 8:2 (P: 1348).

SGGS Gurmukhi-English Dictionary
[P. n.] Frost, snow, cold
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪਾਲਨ ਕੀਤਾ. ਪਾਲਿਆ. “ਮਾਤਗਰਭ ਮਹਿ ਤੁਮਹੀ ਪਾਲਾ.” (ਮਾਝ ਅ: ਮਃ ੫) 2. ਪੱਲਾ. ਲੜ. “ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ.” (ਪ੍ਰਭਾ ਅ: ਮਃ ੫) 3. ਸੰ. ਪ੍ਰਾਲੇਯ. ਨਾਮ/n. ਹਿਮ. ਬਰਫ਼। 4. ਸਰਦੀ. ਠੰਢ. “ਪਾਲਾ ਕਕਰੁ ਵਰਫ ਬਰਸੈ.” (ਸੂਹੀ ਅ: ਮਃ ੪) ਦੇਖੋ- ਪਾਲਾਕਕਰੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits