Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pārī. 1. ਪਰਲੇ ਕੰਢੇ, ਪਾਰ। 2. ਪਾਈ ਭਾਵ ਇਕਠੀ ਕੀਤੀ। 1. across, yonder shore. 2. amassed. ਉਦਾਹਰਨਾ: 1. ਓਛੀ ਭਗਤਿ ਕੈਸੇ ਉਤਰਸਿ ਪਾਰੀ ॥ Raga Gaurhee, Kabir, 15, 4:2 (P: 326). 2. ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥ Saw-yay, Guru Arjan Dev, 6:1 (P: 1388).
|
SGGS Gurmukhi-English Dictionary |
[v.] (from P. Pâlanâ) past. Tended, maintained
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. turn, inning; embrace, hug, kiss.
|
Mahan Kosh Encyclopedia |
ਪਾਲਨ ਕੀਤੀ. ਪਾਲੀ. “ਹੀਤੁ ਚੀਤੁ ਦੇ ਲੇ ਲੇ ਪਾਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਮਨਹੁ ਬੁਲਾਈ ਕਿਨ ਗੋ ਪਾਰੀ.” (ਨਾਪ੍ਰ) ਪਾਲੀਹੋਈ ਗਊ। 2. ਪਾੜੀ. ਚੀਰੀ। 3. ਉਖੇੜੀ. ਪੁੱਟੀ। 4. ਵਾਰੀ. ਅਵਸਰ। 5. ਨਾਮ/n. ਸਮੁੰਦਰ। 6. ਹਾਥੀ ਦੇ ਪੈਰ ਦੀ ਰੱਸੀ। 7. ਫ਼ਾ. ਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|