Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pārāvār. ਉਰਲਾ ਤੇ ਪਰਲਾ ਕੰਢਾ, ਹਦ ਬੰਨਾ, ਵਿਸਤਾਰ ਦਾ ਅੰਤ, ਸੀਮਾ। end, bound.
ਉਦਾਹਰਨ:
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ Raga Gaurhee 5, Sukhmanee 10ਸ:1 (P: 275).

English Translation
n.m. farthest limits, expanse, complete knowledge, extent or vastness.

Mahan Kosh Encyclopedia

ਸੰ. ਨਾਮ/n. ਪਾਰਵਾਰ. ਪਰਲਾ ਅਤੇ ਉਰਲਾ ਕਿਨਾਰਾ. ਹੱਦ. ਸੀਮਾ. “ਨਾਨਕ ਅੰਤ ਨ ਜਾਪਨੀ ਹਰਿ ਤਾਕੇ ਪਾਰਾਵਾਰ.” (ਵਾਰ ਆਸਾ) 2. ਪਰਲੋਕ ਅਤੇ ਇਹ ਲੋਕ। 3. ਸਮੁੰਦਰ. “ਪਾਰਾਵਾਰ ਲਗ ਫੈਲੀ ਜੀਤ ਸ਼ਮਸ਼ੇਰ ਕੀ.” (ਕਵਿ ੫੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits