Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pārakẖ(u). ਪਰਖ ਕਰਨ ਵਾਲਾ, ਪਾਰਖੂ। assayer, expert.
ਉਦਾਹਰਨ:
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥ Raga Maajh 1, Vaar 13:8 (P: 144).

Mahan Kosh Encyclopedia

(ਪਾਰਖੀ, ਪਾਰਖੂ) ਪਰੀਕ੍ਸ਼ਕ. ਪਰਖਣ ਵਾਲਾ. “ਪਾਰਖੀਆ ਥਾਵਹੁ ਲਇਓ ਪਰਖਾਇ.” (ਮਃ ੩ ਵਾਰ ਸਾਰ) “ਨਾਨਕ ਪਾਰੁਖ ਆਪਿ.” (ਮਃ ੧ ਵਾਰ ਮਾਝ) “ਅੰਧੇ ਕਾ ਨਾਉ ਪਾਰਖੂ.” (ਗਉ ਅ: ਮਃ ੧). 2. ਸੰ. ਪਾਰੁਸ਼੍ਯ. ਵਚਨ ਦਾ ਰੁੱਖਾਪਨ. ਕੌੜਾ ਬੋਲਣ ਦਾ ਭਾਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits