Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pāp(i). ਪਾਪ/ਕੁਕਰਮ/ਦੁਸ਼ਕਰਮ ਵਿਚ। in sin.
ਉਦਾਹਰਨ:
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥ Raga Maajh 3, Asatpadee 4, 4:3 (P: 111).
ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਵੈ ਪਾਪੀ ਜਾਣੀਐ ॥ (ਪਾਪ ਦੇ ਕਰਨ ਨਾਲ). Raga Maajh 1, Vaar 2, Salok, 2, 2:4 (P: 138).
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥ (ਪਾਪ ਕਰਨ ਕਰਕੇ). Raga Aaasaa 1, 24, 2:2 (P: 356).

Mahan Kosh Encyclopedia

ਪਾਪ ਕਰਕੇ. ਪਾਪ ਸੇ. “ਪਾਪਿ ਲਦੇ ਪਾਪੇ ਪਾਸਾਰਾ.” (ਓਅੰਕਾਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits