Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāpāṯamā. ਜੋ ਸਦਾ ਪਾਪਾਂ ਵੱਲ ਰੁਚਿਤ ਰਹੇ। soul of sins, one who is always inclined/attracted to sins. ਉਦਾਹਰਨ: ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ Salok Sehaskritee, Gur Arjan Dev, 49:1 (P: 1358).
|
Mahan Kosh Encyclopedia |
ਸੰ. पापात्मन्. ਵਿ. ਦੁਸ਼੍ਟਾਤਮਾ. ਜਿਸ ਦਾ ਮਨ ਸਦਾ ਪਾਪ ਵਿੱਚ ਰਹੇ. “ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ!” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|