Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāḏẖar. 1. ਰਸਤਾ। 2. ਪੱਧਰਾ, ਸਿੱਧਾ। 1. way. 2. smooth. ਉਦਾਹਰਨਾ: 1. ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਰੀਡੁ ॥ Raga Maaroo 3, Vaar 14, Salok, 1, 1:1 (P: 1090). 2. ਜਿਤੁ ਮਿਲਿ ਹਰਿ ਪਾਧਰ ਬਾਟ ॥ Raga Kaanrhaa 4, 10, 1:2 (P: 1297).
|
SGGS Gurmukhi-English Dictionary |
[P. n.] Way, route, road
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਾਧਰੁ) ਸੰ. ਪਦ੍ਰ. ਪਿੰਡ. ਗ੍ਰਾਮ. “ਜਿਤੁ ਮਿਲਿ ਹਰਿ ਪਾਧਰ ਬਾਟ.” (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। “ਰਾਹ ਪਾਧਰੁ ਗੁਰੁ ਦਸੈ.” (ਸੂਹੀ ਛੰਤ ਮਃ ੧) 2. ਸੰ. ਪਦ੍ਵ. ਰਸਤਾ. ਮਾਰਗ. “ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ.” (ਮਃ ੧ ਵਾਰ ਮਾਰੂ ੧) “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?” (ਸੂਹੀ ਛੰਤ ਮਃ ੧) 3. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. “ਪਾਧਰੁ ਹਰਿ ਪ੍ਰਭੁ ਕੇਰਾ.” (ਟੋਡੀ ਮਃ ੪) 4. ਪਧਰਾ. ਹਮਵਾਰ। 5. ਡਿੰਗ. ਤਲਵਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|