Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāṯāl(i). ਪ੍ਰਿਥਵੀ ਦੇ ਹੇਠਲੇ ਲੋਕ। nether world, under world, nether region/land. ਉਦਾਹਰਨ: ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥ (ਪ੍ਰਿਥਵੀ ਹੇਠਲੇ ਲੋਕ ਵਿਚ). Raga Sireeraag 1, Asatpadee 13, 9:1 (P: 62). ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥ Raga Gond, Kabir, 3, 1:1 (P: 870).
|
|