Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pākā. ਪਕਿਆ। cooked; ripen.
ਉਦਾਹਰਨ:
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥ Raga Gond, Naamdev, 7, 2:2 (P: 875).
ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ (ਪਕਿਆ/ਰਸੀਲਾ ਹੋਇਆ). Raga Raamkalee, Kabir, 12, 1:1 (P: 972).

SGGS Gurmukhi-English Dictionary
[P. adj.] Cooked, ripe, mature
SGGS Gurmukhi-English Data provided by Harjinder Singh Gill, Santa Monica, CA, USA.

English Translation
n.m. suppurating rashes or boils; septicemia, pyaemia.

Mahan Kosh Encyclopedia

ਪਕ੍ਵ. ਪੱਕਿਆ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ। 2. ਪੁਖ਼ਤਾਕਾਰ. ਭਾਵ- ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. “ਪਾਕੇ ਸੇਤੀ ਖੇਲ.” (ਸ. ਕਬੀਰ) 3. ਅੰਗੂਠੇ ਜਾਂ ਉਂਗਲ ਦਾ ਫੋੜਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits