Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāksār. ਰਸੋਈ, ਭੋਜਨ ਬਣਾਨ ਦਾ ਸਥਾਨ। kitchen, place where food is cooked. ਉਦਾਹਰਨ: ਅਪਰਸ ਕਰਤ ਪਾਕਸਾਰ ॥ Raga Saarang 5, 131, 2:3 (P: 1229).
|
Mahan Kosh Encyclopedia |
(ਪਾਕਸਾਲ, ਪਾਕਸਾਲਾ) ਨਾਮ/n. ਪਾਕ (ਪਕਾਉਣ) ਦੀ ਸ਼ਾਲਾ (ਘਰ). ਰਸੋਈਘਰ. ਲੰਗਰ. “ਅਪਰਸ ਕਰਤ ਪਾਕਸਾਰ.” (ਸਾਰ ਪੜਤਾਲ ਮਃ ੪) “ਅਤਿ ਸੂਚੀ ਤੇਰੀ ਪਾਕਸਾਲ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|