Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pā-i-ḏā. ਪਾਉਂਦਾ ਹੈ। obtain, give, appraise, receive.
ਉਦਾਹਰਨ:
ਮਨਿ ਚਿੰਦੀ ਸੋ ਫਲੁ ਪਾਇਦਾ ॥ (ਪ੍ਰਾਪਤ ਕਰਦਾ ਹੈ). Raga Sireeraag 5, Asatpadee 29, 7:2 (P: 73).
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ (ਭਾਵ ਮਿਲਦਾ ਹੈ). Raga Gaurhee 4, Vaar 1:4 (P: 301).
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥ (ਪਿੜ ਬੰਨ੍ਹਦਾ). Raga Sorath 4, 6, 3:1 (P: 606).
ਉਦਾਹਰਨ:
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ (ਭਾਵ ਦਿੰਦਾ ਹੈ). Raga Kaanrhaa 4, Vaar 6, Salok, 4, 1:5 (P: 1315).

SGGS Gurmukhi-English Dictionary
[Var.] From Pâi
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits