Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pā-i-o. 1. ਪ੍ਰਾਪਤ ਕੀਤਾ, ਹਾਸਲ ਕੀਤਾ। 2. ਪਾਇਆ, ਪ੍ਰਦਾਨ ਕੀਤਾ। 3. ਪਾਇਆ ਭਾਵ ਸਕਿਆ। 1. know, found, obtained. 2. infused. 3. find.
ਉਦਾਹਰਨਾ:
1. ਵਖਤੁ ਨ ਪਾਇਓ ਕਾਦੀਆਂ ਜਿ ਲਿਖਨਿ ਲੇਖੁ ਕੁਰਾਣੁ ॥ (ਭਾਵ ਜਾਣਿਆ). Japujee, Guru Nanak Dev, 21:12 (P: 4).
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮ ਗਵਾਇ ॥ Raga Sireeraag 3, 52, 1:2 (P: 33).
2. ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ Raga Sorath 5, 21, 1:1 (P: 614).
3. ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥ Raga Dhanaasaree 5, 2, 1:2 (P: 670).

SGGS Gurmukhi-English Dictionary
[Var.] From Pâi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਾਇਅੜਾ, ਪਾਇਆ) ਪ੍ਰਾਪਤ (ਹਾਸਿਲ) ਕੀਤਾ. “ਅਬ ਮੈ ਸੁਖ ਪਾਇਓ” (ਜੈਤ ਮਃ ੫) “ਹਰਿ ਪਾਇਅੜਾ ਬਡ ਭਾਗੀਈ.” (ਗਉ ਮਃ ੪) “ਪਾਇਅੜਾ ਸਰਬ ਸੁਖਾ.” (ਮਃ ੪ ਵਾਰ ਵਡ) “ਪਾਇਆ ਨਿਹਚਲੁਥਾਨੁ.” (ਵਾਰ ਗੂਜ ੨ ਮਃ ੫) 2. ਭੋਜਨ ਛਕਿਆ. ਮੇਦੇ ਵਿੱਚ ਪਾਇਆ. “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) 3. ਪਹਿਨਾਇਆ. ਪਰਿਧਾਨ ਕਰਾਇਆ. “ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ.” (ਮਃ ੪ ਵਾਰ ਗਉ ੧) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। 4. ਫ਼ਾ. [پایہ] ਪਾਯਾ. ਹਸ੍ਤੀ. ਹੋਂਦ. “ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ.” (ਆਸਾ ਕਬੀਰ) 5. ਦੇਖੋ- ਪਾਯਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits