Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pahirā-i-ā. ਪੁਆਇਆ, ਸਿਰੋਪਾਉ ਦਿਤਾ, ਵਡਿਆਇਆ, ਆਦਰ ਦਿਤਾ। robes, dresses.
ਉਦਾਹਰਨ:
ਅਪੁਨੈ ਠਾਕੁਰਿ ਜੋ ਪਹਿਰਾਇਆ ਬਹੁਰਿ ਨ ਲੇਖਾ ਪੁਛਿ ਬੁਲਾਇਆ ॥ (ਭਾਵ ਸਿਰੋਪਾਉ ਦਿਤਾ, ਵਡਿਆਇਆ). Raga Maajh 5, 25, 4:1 (P: 102).
ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥ Raga Bilaaval 5, 46, 4:2 (P: 812).

Mahan Kosh Encyclopedia

ਪਰਿਧਾਨ ਕਰਾਇਆ. ਪਹਿਨਾਇਆ. ਓਢਾਇਆ। 2. ਸਨਮਾਨ ਦੀ ਪੋਸ਼ਾਕ ਨਾਲ ਪਹਿਨਾਇਆ. “ਪੂਰੈਗੁਰਿ ਪਹਿਰਾਇਆ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits