Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahiraṯ. ਪਾਉਣ ਨਾਲ, ਪਹਿਨਣ ਨਾਲ। wearing, putting on. ਉਦਾਹਰਨ: ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥ Raga Bilaaval 5, 44, 3:2 (P: 811). ਤਜਿ ਗੋਪਾਲ ਆਠ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ (ਪਹਿਣਨਾ). Raga Kedaaraa 5, 7, 1:2 (P: 1120).
|
|