Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pahārā. ਸੰਸਾਰ ਵਿਚ, ਪਸਾਰੇ ਵਿਚ। world, creation.
ਉਦਾਹਰਨ:
ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ ॥ (ਮਹਾਨਕੋਸ਼ ਅਰਥ 'ਪ੍ਰਭਾਵ' ਸਮਰਥਯ ਕਰਦੇ ਹਨ). Raga Gaurhee 4, Vaar 12:3 (P: 306).
ਉਦਾਹਰਨ:
ਨਿੰਦਕ ਕਾ ਪਰਗਟਿ ਪਹਾਰਾ ॥ Raga Gond Ravidas, 2, 4:2 (P: 875).

English Translation
n.m. forge, furnace, smithy.

Mahan Kosh Encyclopedia

ਨਾਮ/n. ਪਹਾੜਾ. ਅੰਗ ਦੇ ਗੁਣਾ ਕਰਨ ਦੀ ਸੂਚੀ ਅਥਵਾ- ਨਕ਼ਸ਼ਾ. ਗਣਿਤ ਦਾ ਕੋਠਾ. Table of multiplication। 2. ਸੰ. ਪ੍ਰਸ੍ਤਾਰ. ਫੈਲਾਉ. ਵਿਸ੍‌ਤਾਰ। 3. ਪ੍ਰਭਾਵ. ਸਾਮਰਥ੍ਯ. “ਨਾਨਕ ਪ੍ਰਗਟ ਪਹਾਰੇ.” (ਸੋਰ ਮਃ ੫) “ਪ੍ਰਗਟ ਪਹਾਰਾ ਜਾਪਦਾ.” (ਮਃ ੪ ਵਾਰ ਗਉ ੧) 4. ਪ੍ਰਚਾਰ. ਚਲਨ। 5. ਪ੍ਰਹਾਰ ਕਰਨ ਦਾ ਥਾਂ. ਲੁਹਾਰ ਸੁਨਿਆਰ ਆਦਿ ਦਾ ਕਾਰਖ਼ਾਨਾ, ਜਿਸ ਵਿੱਚ ਧਾਤੁ ਨੂੰ ਤਪਾਕੇ ਘਨ (ਹਥੌੜੇ) ਦੇ ਪ੍ਰਹਾਰ ਨਾਲ ਘੜੀਦਾ ਹੈ. ਦੇਖੋ- ਪਾਹਾਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits