Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pėhrū-ā. ਪਹਰਾ ਦੇਣ ਵਾਲਾ, ਚੌਕੀਦਾਰ, ਪਹਿਰੇਦਾਰ। watchman.
ਉਦਾਹਰਨ:
ਊਠਤ ਸੋਵਤ ਹਰਿ ਸੰਗਿ ਪਹਰੂਆ ॥ Raga Gaurhee 5, 154, 1:1 (P: 196).
ਉਦਾਹਰਨ:
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ (ਭਾਵ ਇੰਦਰੇ). Raga Gaurhee, Kabir, 73, 2:1 (P: 339).
ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥ (ਪਹਿਰੇਦਾਰਾਂ ਦੇ ਦੇਖਿਆਂ). Raga Raamkalee, Kabir, 12, 1:2 (P: 972).

Mahan Kosh Encyclopedia

(ਪਹਰੂ, ਪਹਰੂਅ) ਨਾਮ/n. ਪਹਰਾ ਦੇਣ ਵਾਲਾ ਚੌਕੀਦਾਰ. ਰਕ੍ਸ਼ਕ. “ਊਠਤ ਬੈਠਤ ਹਰਿ ਸੰਗਿ ਪਹਰੂਆ.” (ਗਉ ਮਃ ੫) ਦੇਖੋ- ਛਬ 2 ਅਤੇ ਛਬਿ 5.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits