Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pasār(i). 1. ਖਿਲਾਰ/ਫੈਲਾ ਕੇ। 2. ਖੋਲ ਕੇ। 3. ਭਾਵ ਚੁਕਣਾ। 1. spreading, stretching. 2. opening, wide open. 3. raise.
ਉਦਾਹਰਨਾ:
1. ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥ Raga Gaurhee 1, 19, 3:2 (P: 157).
ਭਉ ਕਹਿ ਆਗੈ ਬਦਨੁ ਪਸਾਰਿ ॥ (ਮੂੰਹ ਲੰਮਾ ਕਰਕੇ). Raga Raamkalee, Kabir, 4, 1:2 (P: 969).
2. ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ Raga Dhanaasaree 5, 30, 1:2 (P: 678).
3. ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ (ਹੱਥ ਚੱਕ ਸਕੇ). Raga Bilaaval, Kabir, 5, 1:2 (P: 856).

Mahan Kosh Encyclopedia

ਪ੍ਰਸਾਰਣ ਕਰਕੇ. ਫੈਲਾਕੇ. ਪਸਾਰਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits